COVER
ਪੋਹ/ਮਾਘ
ਮਾਘ/ਫੱਗਣ
ਫੱਗਣ/ਚੇਤ
ਚੇਤ/ਵਸਾਖ
ਵਸਾਖ/ਜੇਠ
ਜੇਠ/ਹਾੜ੍ਹ
ਹਾੜ੍ਹ/ਸਾਓਣ
ਸਾਓਣ/ਭਾਦੋਂ
ਭਾਦੋਂ/ਅੱਸੂ
ਅੱਸੂ/ਕੱਤਕ
ਕੱਤਕ/ਮੱਘਰ
ਮੱਘਰ/ਪੋਹ

ਅੱਸੂ/ਕੱਤਕ

Artist: Jaspal Singh, IN
Title: ਬਧਿੀ ਚੰਦ
Medium: Digital Art
Commissioner: Rajinder Singh Bassi
ਜੋਧ ਰਾਏ ਨੇ ਦੇਖਆਿ ਜਦੋਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਵਫ਼ਾਦਾਰ ਸਿੱਖ ਤੋਂ ਕੁਝ ਪੁੱਛਆਿ, ਜੋ ਕਿ ਆਮ ਤੌਰ ਤੇ ਅਸੰਭਵ ਸਮਝਆਿ ਜਾਂਦਾ ਹੈ। ਪਰ ਜੋਧ ਰਾਏ ਸਮਝ ਗਆਿ ਕ ਿਇਹ ਕੋਈ ਆਮ ਸੱਿਖ ਨਹੀਂ ਸੀ; ਜਿਸਨੇ ਗੁਰੂ ਜੀ ਦੀ ਚੁਣੌਤੀ ਨੂੰ ਸਵੀਕਾਰ ਕਰ ਲਆਿ ਸੀ।
ਸ਼ਾਹਜਹਾਂ ਦੇ ਕਲਿ੍ਹੇ ਵਿਚੋਂ ਇੱਕ ਘੋੜਾ ਲੈ ਕੇ ਭੱਜਣਾ ਬਹੁਤ ਹੀ ਦਲੇਰੀ ਸੀ, ਪਰ ਦੂਜੇ ਘੋੜੇ ਨੂੰ ਵਾਪਸ ਲੈਣ ਲਈ ਕਲਿ੍ਹੇ ਵੱਿਚ ਪਰਤਣਾ ਯਕੀਨਨ ਅਸੰਭਵ ਸੀ?
ਉਨ੍ਹਾਂ ਦੇ ਸਾਹਮਣੇ ਬਧਿੀ ਚੰਦ ਖੜ੍ਹਾ ਸੀ, ਜੋ ਲਾਹੌਰ ਤੋਂ ਹੁਣੇ ਹੀ ਵਾਪਸ ਆਇਆ ਸੀ, ਜਿਥੇ ਉਸਨੇ ਸ਼ਾਹਜਹਾਂ ਦੇ ਕਲਿ੍ਹੇ ਵਿੱਚ ਭੇਸ ਬਦਲਕੇ ਕਈ ਮਹੀਨੇ ਬਤਿਾਏ ਅਤੇ ਯੋਜਨਾਬੱਧ ਤਰੀਕੇ ਨਾਲ ਬਾਦਸ਼ਾਹ ਦੇ ਇਨਾਮੀ ਘੋੜਆਿਂ ਵਿਚੋਂ ਇੱਕ ‘ਦਲਿਬਾਗ’ ਨੂੰ ਲੈਕੇ ਬਹਾਦਰੀ ਨਾਲ ਫਰਾਰ ਹੋਣ ਵਿੱਚ ਸਫਲਤਾ ਹਾਸਲ ਕੀਤੀ। ਬਧਿੀ ਚੰਦ ਨੇ ਗੁਰੂ ਜੀ ਦੇ ਗੁਲਬਾਗ ਨੂੰ ਮੁੜ ਪ੍ਰਾਪਤ ਕਰਨ ਲਈ ਕਲਿ੍ਹੇ ਵਚਿ ਵਾਪਸ ਜਾਣ ਦੇ ਆਦੇਸ਼ ਨੂੰ ਸਵੀਕਾਰ ਕਰ ਲਆਿ ਸੀ।
“ਜੇ ਕੁਝ ਵੀ ਸੰਭਵ ਹੈ ਤਾਂ ਤੁਹਾਡੀ (ਗੁਰੂ ਹਰਗੋਬਿੰਦ ਜੀ ) ਕਿਰਪਾ ਦੁਆਰਾ ਹੀ ਸੰਭਵ ਹੈ। ਮੈਂ ਨਾ ਸਰਿਫ ਗੁਲਬਾਗ ਪ੍ਰਾਪਤ ਕਰਾਂਗਾ, ਪਰ ਜੇ ਤੁਹਾਡੀ ਕਿਰਪਾ ਹੋਵੇ ਤਾਂ ਮੈਂ ਸ਼ਾਹਜਹਾਂ ਦੀ ਜੁੱਤੀ ਉਸਦੇ ਪੈਰਾਂ ਤੋਂ ਉਤਾਰ ਦਆਿਂਗਾ।” ਬਧਿੀ ਚੰਦ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਅਸੀਸ ਦਿੱਤੀ।
ਬਧਿੀ ਚੰਦ ਇੱਕ ਜੋਤਸ਼ੀ ਦੇ ਭੇਸ ਵਿੱਚ, ਬਾਦਸ਼ਾਹ ਨੂੰ ਤਾਅਨੇ ਮਾਰਦਾ, ਬਹਾਦਰੀ ਅਤੇ ਹਿੰਮਤ ਨਾਲ ਗੁਲਬਾਗ ਨੂੰ ਨਾਲ ਲੈਕੇ ਕਿਲੇ੍ਹ ਵਿੱਚੋਂਂ ਬਚ ਨਕਿਲਆਿ।

Artist

Jaspal Singh

Jaspal Singh is a self taught fine artist who loves to experiment with various media in his practice of creating life on paper. His work has been exhibited at the National Museum, New Delhi (February 2020). In the spirit of pushing, and breaking barriers he ventured into digital art. With a deep passion for miniature portraits in his own words he expressed that “Each portrait for me is a gift, as I get to meet new people, learn their stories and experiences and explore deeper meanings to not just my subject and my work but even life. Every piece of artwork I make, I cherish. It gives me immense satisfaction, a reason to rejoice, a chance to dream big and think beyond predefined lines.”

With great pride in embracing his Sikh heritage and instiling those values in his life. Jaspal has dedicated his life to his artistic work, embracing a deep sense of duty and responsibility to use his artistic skill to provide for his household. Jaspal creates wonderfully detailed works with limited resources and materials, such as using a single stick of charcoal, or simple biro pen. He describes his approach to learning and inspiration as “I love reading up on the works and lives of artists, to try to understand their inspirations and struggles to gain knowledge from their experiences, with a goal to build myself and our community stronger and better.”