COVER
ਪੋਹ/ਮਾਘ
ਮਾਘ/ਫੱਗਣ
ਫੱਗਣ/ਚੇਤ
ਚੇਤ/ਵਸਾਖ
ਵਸਾਖ/ਜੇਠ
ਜੇਠ/ਹਾੜ੍ਹ
ਹਾੜ੍ਹ/ਸਾਓਣ
ਸਾਓਣ/ਭਾਦੋਂ
ਭਾਦੋਂ/ਅੱਸੂ
ਅੱਸੂ/ਕੱਤਕ
ਕੱਤਕ/ਮੱਘਰ
ਮੱਘਰ/ਪੋਹ

ਸਾਓਣ/ਭਾਦੋਂ

Artist: Simran Kaur, UK
Title: ਭਾਈ ਘਨ੍ਹਈਆ – ਮਾਤਾ ਸਾਹਬਿ ਦੇਵਾ
Medium: Miniature Painting
Commissioner: Amardeep Sanghera
1704 ਵਿੱਚ ਅਨੰਦਪੁਰ ਦੀ ਘੇਰਾਬੰਦੀ ਦੌਰਾਨ ਜਦੋਂ ਖਾਲਸਾ ਅਤੇ ਗੁਰੂ ਗੋਬਿੰਦ ਸਿੰਘ ਕੌਮ ਦੀ ਹੋਂਦ ਲਈ ਲੜ ਰਹੇ ਸਨ, ਉਸ ਦੌਰਾਨ ਭੋਜਨ ਅਤੇ ਡਾਕਟਰੀ ਸਪਲਾਈ ਘੱਟ ਚੱਲ ਰਹੀ ਸੀ। ਖਾਲਸਾ ਮੁਗਲ ਅਤੇ ਹਿੰਦੂ ਪਹਾੜੀ ਫੌਜਾਂ ਦੇ ਮੁਕਾਬਲੇ ਵਿੱਚ ਰੁੱਝਆਿ ਹੋਇਆ ਸੀ, ਜਸਿ ਨੂੰ ਅਨੰਦਪੁਰ ਦੇ ਗੈਰ-ਲੜਾਈ ਨਵਿਾਸੀਆਂ ਤੋਂ ਕਾਰਜਸ਼ੀਲ ਸਹਾਇਤਾ ਦੀ ਲੋੜ ਸੀ।
ਆਨੰਦਪੁਰ ਸ਼ਹਰਿ ਦਾ ਬੁਨਆਿਦੀ ਢਾਂਚਾ ਇਹਨਾਂ ਔਖੇ ਸਮਆਿਂ ਦੌਰਾਨ ਭਾਈਚਾਰੇ ਦੀ ਸਹਾਇਤਾ ਲਈ ਰਣਨੀਤਕ ਤੌਰ ‘ਤੇ ਬਣਾਇਆ ਗਆਿ ਸੀ। ਸਭ ਤੋਂ ਮਹੱਤਵਪੂਰਨ ਸ਼ਹੀਦ ਬਾਗ (ਸ਼ਹੀਦਾਂ ਦਾ ਬਾਗ) ਸੀ, ਜਸਿ ਵਿੱਚ ਇੱਕ ਬਹੁਤ ਵੱਡਾ ਖੂਹ ਸੀ। ਇਸ ਬਾਗ ਵਿੱਚ ਬੀਮਾਰਾਂ ਅਤੇ ਜ਼ਖਮੀਆਂ ਦੀ ਦੇਖਭਾਲ ਕੀਤੀ ਜਾਂਦੀ ਸੀ। ਇਹ ਖੂਹ ਅੱਜ ਵੀ ਵਰਤੇ ਜਾਂਦੇ ਹਨ ਅਤੇ ਹੋਲਾ ਮੁਹੱਲਾ ਵਰਗੇ ਤਉਿਹਾਰਾਂ ‘ਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ।
ਅਨੰਦਪੁਰ ਸਾਹਬਿ ਵਿਖੇ ਭਾਈ ਘਨ੍ਹਈਆ ਨਾਮ ਦਾ ਇੱਕ ਸਿੱਖ ਰਹਿੰਦਾ ਸੀ। ਜਸਿ ਦੀ ਗਆਿਨ-ਦ੍ਰਸਿ਼ਟੀ ਨੇ ਵੈਰੀ ਅਤੇ ਮਿੱਤਰ ਵਿੱਚ ਫਰਕ ਨਾ ਕਰਦੇ ਹੋਏ, ਸਭ ਦੇ ਅੰਦਰ ਰੱਬ ਨੂੰ ਦੇਖਆਿ। ਜੰਗ ਦੇ ਮੈਦਾਨ ਵਚਿ ਉਹਨਾਂ ਨੇ ਦੋਵੇਂ ਪਾਸਆਿਂ ਦੇ ਜ਼ਖਮੀ ਸਪਿਾਹੀਆਂ ਨੂੰ ਪਾਣੀ ਪਿਲਾਇਆ ਅਤੇ ਮਲ੍ਹਮ ਪੱਟੀ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਬਿ ਦੇਵਾ ਜ਼ਖਮੀਆਂ ਦੀ ਦੇਖਭਾਲ ਕਰਨ ਲਈ ਜਾਣੇ ਜਾਂਦੇ ਸਨ। ਉਹਨਾਂ ਦੀ ਨਰਿਸਵਾਰਥ ਸੇਵਾ ਕਰਕੇ ਖਾਲਸਾ ਯੋਧਆਿਂ ਦੀਆਂ ਨਜ਼ਰਾਂ ਵਚਿ ਉਹਨਾਂ ਦਾ ਬਹੁਤ ਸਤਕਿਾਰ ਸੀ।
ਭਾਈ ਘਨ੍ਹਈਆ ਅਤੇ ਮਾਤਾ ਸਾਹਬਿ ਦੇਵਾ ਵਰਗੇ ਸਿੱਖਾਂ ਦੀ ਦਇਆ ਭਾਵਨਾ ਗੁਰੂਆਂ ਦੁਆਰਾ ਦ੍ਰਿੜਾਏ ਗਏ ਗੁਣਾਂ ਦੀ ਵਿਸ਼ਾਲਤਾ ਨੂੰ ਪ੍ਰਗਟ ਕਰਦੀ ਹੈ।

Artist

Simran Kaur, UK

I am a london-based artist, specialising in indian miniature painting and the use of natural, sustainable sources to create these works. My journey in traditional art aims to pick up and conserve the fine threads of ancient mastery, particularly those focusing around the Indian subcontinent – showcasing and educating the coming generations on the art of the lost worlds, where with God’s Grace, these techniques and form of spiritual practice are embraced and carried into the future. As a current student of the traditional arts and learning under the watchful eyes of many renowned masters in their practices, the path within my spiritual and physical practice has just begun.

My work also focuses on the use of natural resources such as earths and plants, where the journeys of these materials intertwine into the paintings and a collective energy is formed. I have only scratched the surface as a traditional artist, but may this ‘kalakaari’ lead to the divine truth, and bring the eyes of the future closer to the source from which they permeate from.