COVER
ਪੋਹ/ਮਾਘ
ਮਾਘ/ਫੱਗਣ
ਫੱਗਣ/ਚੇਤ
ਚੇਤ/ਵਸਾਖ
ਵਸਾਖ/ਜੇਠ
ਜੇਠ/ਹਾੜ੍ਹ
ਹਾੜ੍ਹ/ਸਾਓਣ
ਸਾਓਣ/ਭਾਦੋਂ
ਭਾਦੋਂ/ਅੱਸੂ
ਅੱਸੂ/ਕੱਤਕ
ਕੱਤਕ/ਮੱਘਰ
ਮੱਘਰ/ਪੋਹ
MARCH-tab

ਫੱਗਣ/ਚੇਤ

Artist: Bhagat Singh
Title: ਅਨੰਦਪੁਰ ਦੀ ਸਥਾਪਨਾ
Medium: Painting
Country: Canada

ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨਕਾਲ ਵਿੱਚ ਬਹੁਤ ਯਾਤਰਾਵਾਂ ਕੀਤੀਆਂ ਅਤੇ ਇਸ ਦੌਰਾਨ ਉਹ (ਅਨੰਦਪੁਰ) ਦੀ ਧਰਤੀ ਤੇ ਵੀ ਪਹੁੰਚੇ, ਜੋ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਅਤੇ ਸਤਲੁਜ ਦੇ ਕੰਡੇ ਸਥਿਤ ਹੈ। ਗੁਰੂ ਜੀ ਇਸ ਇਲਾਕੇ ਦੇ ਚੌਗਿਰਦੇ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਸਥਾਨ ਤੇ ਅਨੰਦਪੁਰ ਦੀ ਸਥਾਪਨਾ ਕੀਤੀ।

Artist

Bhagat Singh

Bhagat Singh Bedi uses his gift to create works of art that inspire and uplift the soul. His paintings connect us to our ancient heritage by telling stories of our ancestors in vivid colours. A sikh strives to be a warrior-saint and Bhagat’s sikh art embodies and emphasizes those qualities of bir ras and sant ras, the essence of warriors and saints. Bhagat’s artwork is available for your home, shipped world-wide. Order online at SikhiArt.com