ਪੋਹ/ਮਾਘ

ਪੋਹ/ਮਾਘ

Artist: Bhagat Singh
Title: ਬਾਬਾ ਬਕਾਲਾ ਦੀ ਕਹਾਣੀ
Medium: Painting
Commissioner: Canada

ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੱਦੀ ਦੀ ਪ੍ਰਾਪਤੀ ਬਕਾਲੇ ਵਿਖੇ ਹੋਈ, ਜਦੋਂ ਮੱਖਣ ਸ਼ਾਹ ਲੁਬਾਣੇ ਨੇ ਸੰਗਤਾਂ ਨੂੰ ਦੱਸਿਆ ਕਿ ਉਸ ਨੇ ਸਹੀ ਗੁਰੂ ਲੱਭ ਲਿਆ ਹੈ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਲੀ ਵਿੱਚ ਸੰਗਤਾਂ ਨੂੰ ਇਸ਼ਾਰਾ ਕੀਤਾ ਕਿ ‘ਬਾਬਾ ਬਕਾਲੇ’ , ਭਾਵ ਕਿ ਅਗਲੇ ਗੁਰੂ ਬਾਬਾ ਬਕਾਲੇ ਵਿੱਚ ਹਨ। ਇਹ ਸੁਣ ਕੇ ਬਹੁਤ ਸਾਰੇ ਪਖੰਡੀ ਝੂਠਾ ਭੇਸ ਬਣਾ ਕੇ ਬਕਾਲੇ ਵਿੱਚ ਜਾ ਬੈਠੇ। ਪਰ ਮੱਖਣ ਸ਼ਾਹ ਲੁਬਾਣੇ ਨੂੰ ਅਣਗਿਣਤ ਪਖੰਡੀ ਬਾਬਿਆਂ ਵਿੱਚੋਂ ਸਹੀ ਗੁਰੂ ਦੀ ਪਹਿਚਾਣ ਹੋਈ।

Artist

Bhagat Singh

Bhagat Singh Bedi uses his gift to create works of art that inspire and uplift the soul. His paintings connect us to our ancient heritage by telling stories of our ancestors in vivid colours. A sikh strives to be a warrior-saint and Bhagat’s sikh art embodies and emphasizes those qualities of bir ras and sant ras, the essence of warriors and saints. Bhagat’s artwork is available for your home, shipped world-wide. Order online at SikhiArt.com