ਕੱਤਕ/ਮੱਘਰ

ਕੱਤਕ/ਮੱਘਰ

Artist: Sunroop Kaur
Title: ਗੁਰੂ ਤੇਗ ਬਹਾਦਰ ਜੀ ਬਾਣੀ ਦੀ ਰਚਨਾ ਕਰਦੇ ਹੋਏ
Medium: Acrylic on primed wooden panels, gold leaf embellishment
Commissioner: United States

ਜੇਲ ਦੀ ਚਾਰ ਦਿਵਾਰੀ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਨੇ ਜਗਤ ਨੂੰ ਇਲਾਹੀ ਗਿਆਨ ਦੇਣ ਵਾਸਤੇ ਗੁਰਬਾਣੀ ਦੀ ਰਚਨਾ ਜਾਰੀ ਰੱਖੀ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੌਂਵੇ ਪਾਤਸ਼ਾਹ ਦੇ ਸਲੋਕ ( ਸਲੋਕ ਮਹਲਾ ਨੌਂਵਾ) ਗੁਰੂ ਜੀ ਵਲੋਂ ਔਰੰਗਜੇਬ ਦੀ ਕੈਦ ਵਿੱਚ ਬੰਦ ਹੋਣ ਸਮੇਂ ਰਚੇ ਗਏ। ਗੁਰੂ ਜੀ ਨੇ ਇਹ ਰਚਨਾ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਨੂੰ ਆਤਮਿਕ ਸਬਰ- ਸੰਤੋਖ ਦੀ ਸੇਧ ਦੇਣ ਵਾਸਤੇ ਅਤੇ ਬਾਲਕ ਗੋਬਿੰਦ ਰਾਏ ਦੀ ਪਰਖ ਕਰਨ ਵਾਸਤੇ ਲਿਖ ਕੇ ਭੇਜੀ। ਇਸ ਰਚਨਾ ਵਿਚ ਬਾਲਕ ਗੋਬਿੰਦ ਰਾਏ ਦੀ ਗੁਰੂ ਜੀ ਦੀ ਬਾਣੀ ਦੇ ਜਵਾਬ ਵਿੱਚ ਲਿਖੀ ਬਾਣੀ ‘ਬਲੁ ਹੋਆ ਬੰਧਨ ਛੁਟੈ’ ਵੀ ਦਰਜ ਹੈ। ਜਿਸ ਨੂੰ ਪੜ੍ਹ ਕੇ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਗੋਬਿੰਦ ਰਾਏ ਗੁਰਗੱਦੀ ਤੇ ਬੈਠਣ ਦੇ ਕਾਬਲ ਹਨ।

Artist

Sunroop Kaur

Sunroop Kaur is a visual artist originally from Calgary, Alberta who received her B.F.A from Emily Carr University of Art and Design in 2019. Kaur’s work functions in a way similar to an ecosystem in which cultural cultivation and exchange are visualized. She uses her practice as a vessel to transport critical conversations about identity, race, gender, culture, and inherited art histories (Italian Baroque + Classical Schools of Indian Miniature). As a first-generation Indo-Canadian who has never visited India, she struggles with the layered complexity of her own identity and feelings of displacement. Kaur’s work borrows from Western and Eastern iconography to create ethereal spaces, where the duality of her identity may find reconciliation. These interdisciplinary concepts are allowed to converge, transform, and generate dialogue, within the Sikh Diaspora. Kaur has been part of many national and international group exhibitions.

Last summer she had the opportunity to be part of the Vancouver Mural Festival and was one of the main artists that worked on the federal Harry Steven’s building. The building was unnamed in response to the mural and its tragic history concerning the Komagata Maru incident of 1914. Kaur also participated in the Shumka Satellite and SPACE Residency in 2019. Her recent art collaboration with the City of Vancouver is installed at 20 different locations around the city. Currently, Kaur is attending a classical atelier to further her education in the historical painting of the Baroque period and preparing for her solo show next spring.