ਵਸਾਖ/ਜੇਠ

ਵਸਾਖ/ਜੇਠ

Artist: Dilrani Kaur
Title: ਗੁਰੂ ਤੇਗ ਬਹਾਦਰ ਜੀ ਦਾ ਜਨਮ
Medium: Gouache, acrylic, ink and 24k gold leaf on heavy card stock
Commissioner: United States

ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਮਈ ਸੰਨ 1621 ਨੂੰ ਤੜਕੇ ਪਹਿਰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਅਤੇ ਗੁਰੂ ਹਰਗੋਬਿੰਦ ਜੀ ਦੇ ਘਰ ਹੋਇਆ। ਆਪ ਪਰਿਵਾਰ ਵਿੱਚ ਸਭ ਤੋਂ ਛੋਟੇ ਸਨ। ਆਪ ਜੀ ਦੇ ਚਾਰ ਵੱਡੇ ਭਰਾ ( ਬਾਬਾ ਗੁਰਦਿੱਤਾ, ਸੂਰਜ ਮੱਲ, ਅਣੀ ਰਾਏ ਅਤੇ ਅਟੱਲ ਰਾਏ) ਅਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸਨ। ਗੁਰੂ ਜੀ ਦੇ ਜਨਮ ਦੀ ਖਬਰ ਸੁਣਦਿਆਂ ਸੰਗਤ ਵਿੱਚ ਉਤਸ਼ਾਹ ਦੀ ਲਹਿਰ ਦੌੜ ਗਈ, ਕੁੱਝ ਖੁਸ਼ੀ ਵਿੱਚ ਫੁੱਲਾਂ ਦੀ ਬਰਖਾ ਕਰ ਰਹੇ ਸਨ, ਕੁੱਝ ਖੁਸ਼ੀ ਵਿੱਚ ਉਸਤਤ ਗਾ ਰਹੇ ਸਨ। ਪਰ ਬਹੁਤ ਸਾਰੀਆਂ ਸੰਗਤਾਂ ਬਾਲਕ ਤੇਗ ਬਹਾਦਰ ਦੇ ਜਾਲੋ- ਜਲਾਲ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਸਨ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।

Artist

Dilrani Kaur

Dilrani Kaur is a multi-disciplinary artist born Leeds, in the North of England who recently relocated to Dallas USA. Her work encompasses dance, music and visual art. From a young age, she has been training in Bharatanatyam, Kathak and Santoor and continues to be involved in regular performances, workshops and projects. Dilrani’s art grew from her interest in mehndi and she now creates work on paper, the body and other mediums. Inspired by symmetry, many of her designs include themes of faith, nature and abstract aesthetics.